Tuesday, 10 December 2019

citizenship amendment bill 2019 - ਨਾਗਰਿਕਤਾ ਸੋਧ ਬਿੱਲ

ਨਾਗਰਿਕਤਾ ਸੋਧ ਬਿੱਲ ਰਾਹੀਂ ਧਰਮ ਦੇ ਅਧਾਰ ਤੇ ਨਵਾਂ ਕਨੂੰਨ ਬਣਾਕੇ ਮੁਸਲਮਾਨਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ। ਇਸ ਕਨੂੰਨ ਰਾਹੀਂ ਲੱਖਾਂ ਮੁਸਲਮਾਨਾਂ ਨੂੰ ਦੇਸ਼ ਰਹਿਤ ਕੀਤਾ ਜਾ ਰਿਹਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਵੀ ਸਿੱਖ ਵਿਦਵਾਨ, ਸਿੱਖ ਪ੍ਰਚਾਰਕ, ਅਕਾਲੀ ਲੀਡਰ, ਸਿੱਖ ਬੁਧੀਜੀਵੀ, ਡੇਰੇਦਾਰਾਂ, ਟਕਸਾਲੀਆਂ, ਮਿਸ਼ਨਰੀਆਂ, ਗੁਰਦਵਾਰਾ ਪ੍ਰਬੰਦਕ ਕਮੇਟੀਆਂ ਨੇ ਅਤੇ ਆਮ ਸਿੱਖ ਸੰਗਤ ਵਲੋਂ ਕੋਈ ਵਿਰੋਧ ਨਹੀਂ ਕੀਤਾ।
ਗੁਰੂ ਤੇਗ ਬਹਾਦਰ ਸਾਹਿਬ ਹੀ ਨੇ ਕਸ਼ਮੀਰੀ ਪੰਡਤਾਂ ਲਈ ਕਿਰਬਾਨੀ ਸਿਰਫ਼ ਧਾਰਮਿਕ ਆਜ਼ਾਦੀ ਵਾਸਤੇ ਦਿੱਤੀ ਸੀ ਨਾ ਕਿ ਕਿਸੇ ਵਿਸ਼ੇਸ਼ ਧਰਮ ਦੀ ਰਾਖੀ ਲਈ।
ਕਿ ਸਾਨੂੰ ਅੱਜ ਗੁਰੂ ਸਾਹਿਬ ਜੀ ਦੇ ਦਸੇ ਰਾਹ ਤੇ ਚਲਦਿਆਂ ਹੋਏ ਇਸ ਦੇ ਵਿਰੋਧ ਵਿੱਚ ਉੱਠ ਖਲੋਣਾ ਚਾਹੀਦਾ ਹੈ ਜਾਂ ਨਹੀਂ।


No comments:

Post a Comment